SHIPS School

PRESS NOTE

PRESS NOTE

ਸ਼ਾਹ ਹਰਬੰਸ ਸਕੂਲ ਦੀ ਆਨਲਾਈਨ ਪੜ੍ਹਾਈ ਵਲ ਵੱਧਦੇ ਕਦਮ।

ਮਾਝੇ ਇਲਾਕੇ ਦੀ ਮੰਨੀ ਪ੍ਰਮੰਨੀ ਸੰਸਥਾ , ਸ਼ਾਹ ਹਰਬੰਸ ਸਿੰਘ ਇੰਟਨੈਸ਼ਨਲ ਪਬਲਿਕ ਸਕੂਲ, ਰਾਣੀ ਵਲਾਹ, ਤਰਨ ਤਾਰਨ ਵਿਖੇ  ਹਾਲਾਤਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਅਪ੍ਰੈਲ ਮਹੀਨੇ ਤੋਂ ਹੀ ਆਨਲਾਈਨ ਪੜ੍ਹਾਈ ਜਾਰੀ ਕਰ ਦਿੱਤੀ ਗਈ ਸੀ।
ਵਿਦਿਆਰਥੀਆਂ ਅਤੇ ਮਾਪਿਆਂ ਦਾ ਸਕੂਲ  ਨੂੰ ਸਹਿਯੋਗ ਮਿਲ ਰਿਹਾ ਹੈ,
ਅਧਿਆਪਕ ਵੀ ਪੂਰੀ ਤਨ ਦੇਹੀ ਨਾਲ ਨਰਸਰੀ ਤੋਂ ਕੇ ਕੇ ਬਾਰਵੀਂ ਜਮਾਤ ਦੇ ਸਾਰੇ  ਵਿਸ਼ੇਆਂ ਦੀ ਪੜ੍ਹਾਈ ਕਰਵਾ ਰਹੇ ਹਨ।
ਸਕੂਲ ਦੇ ਮੈਨੇਜਿੰਗ ਡਾਇਰੈਕਟਰ ਸ ਗੁਲਵਿੰਦਰ ਸਿੰਘ ਸੰਧੂ ਅਤੇ ਮੈਡਮ ਨਵਦੀਪ ਕੌਰ ਸੰਧੂ ਨੇ ਬੇਨਤੀ ਕੀਤੀ ਹੈ ਕਿ ਜੋ ਵਿਦਿਆਰਥੀ ਅਜੇ ਵੀ ਆਨਲਾਈਨ ਪੜ੍ਹਾਈ ਤੋਂ ਵਾਂਝੇ ਹਨ , ਉਹ ਅਜੇ ਵੀ ਆਨਲਾਈਨ ਪੜ੍ਹਾਈ ਜਾਰੀ ਕਰਕੇ ਵੱਧ ਤੋਂ ਵੱਧ ਲਾਭ ਉਠਾਉਣ।
ਚੱਲ ਰਹੇ ਮੁਸ਼ਕਿਲ ਸਮੇਂ ਵਿੱਚ ਸਮੇਂ ਦਾ ਸਹੀ ਉਪਯੋਗ ਕਰਕੇ ਆਪਣੇ ਭਵਿੱਖ ਨੂੰ ਸਵਾਰਨ।