SHIPS School

Lockdown Relaxation

Lockdown Relaxation

ਸਤਿਕਾਰਯੋਗ ਮਾਤਾ-ਪਿਤਾ ਜੀ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕਿਤਾਬਾਂ ਦਿਤੀਆਂ ਜਾ ਰਹੀਆਂ ਹਨ ਸੋ ਤੁਸੀਂ ਸਕੂਲੋਂ ਆ ਕੇ ਸਵੇਰੇ  9ਵਜੇ ਤੋਂ 12 ਵਜੇ ਤਕ ਕਿਤਾਬਾਂ ਲੈ ਸਕਦੇ ਹੋ। ਕਿਤਾਬਾਂ ਦੇਣ ਲਈ ਸਰਕਾਰ ਨੇ ਕੁਝ ਸਮੇਂ ਤੱਕ ਦੀ ਹੀ ਸਹੂਲਤ ਦਿੱਤੀ ਹੈ ਸੋ ਤੁਸੀਂ ਜਲਦੀ ਹੀ ਕਿਤਾਬਾਂ ਲੈ ਲਉ ਤਾਂ ਜੋ  ਬਾਅਦ ਵਿੱਚ ਕਿਸੇ ਵਿਦਿਆਰਥੀ ਨੂੰ ਪੜਾਈ ਵਿਚ ਕੋਈ ਮੁਸ਼ਕਿਲ ਨਾ  ਆਵੇ ।